Go Back / List All

Napkin folding competition - KCHM

केसी होटल मैनजमैंट में करवाए नैपकिन फोल्डिंग मुकाबले

-24 विद्यार्थियों ने बनाए विभिन्न डिजाइनों के नैपकिन
नवांशहर,

करियाम रोड पर स्थित केसी कालेज ऑफ होटल मैनजमैंट में विद्यार्थियों के नैपकिन फोल्डिंग प्रतियोगिता करवाई गई, जिसमें 24 विद्यार्थियों को 8 वर्गो में बांटा गया था। प्रिंसिपल बलजीत कौर की देखरेख में आयोजित इस प्रतियोगिता में होटल मैनजमैंट के बीएससी एचएम के दूसरे समैस्टर के विद्यार्थियों ने नैपकिन सजाओ में विश्व मैत्रे, बुक फोल्ड, कैंडल फोल्ड, सनराइज, लॉटस, आइस फलैगस, जैकेट, फ्रैस काऊंन फोल्ड, लिल्ली फोल्ड, स्टेडिंग फोल्ड, विश्प क्राउन, टाई फोल्ड, स्टार फोल्ड, पॉकेट फोल्ड, पिरामिड, स्नो लैग आदि 30 प्रकार के नैपकिन फोल्ड तीन मिन्ट में ही तैयार किए। इसमें प्रथम स्थान 1 (पुष्पक, मनोरथ शाह, मनीश्वर पटियाल) व 8 नंबर (कुदरत ढिल्लो, हरप्रीत कौर, रेणू पारसी) की टीम ने संयुक्त रुप से पहला स्थान प्राप्त किया। इसके साथ ही अलग डिजाइन का नैपकिन बनाने वाले विक्रमजीत को विशेष सम्मान दिया गया। केसी ग्रुप के चेयरमैन प्रेम पाल गांधी ने संदेश में बताया कि ऐसी प्रतियोगिताएं कार्यकुशलता में निपुणता लाती है तथा टाइम मैनजमैंट का भी अभ्यास कराती है। जज की भूमिका प्रिंसीपल बलजीत कौर, प्रो. विवेक शर्मा, प्रो. सुखदीप कौर ने अदा की। मौके पर प्रो. विवेक, मिर्जा शहजान वेग, सन्नी शर्मा, अमन शर्मा व पीआरओ विपन कुमार आदि हाजिर रहे।

केसी एचएम में नैपकिन मुकाबले में भाग लेते हुए विद्यार्थी
नेपकिन मुकाबले में जजमैंट करते हुए जज
प्रथम स्थान पाने वाले विद्यार्थियों के साथ प्रिंसीपल व कालेज स्टाफ


---------------

ਕੇਸੀ ਹੋਟਲ ਮੈਨਜਮੈਂਟ 'ਚ ਕਰਵਾਏ ਨੈਪਕਿਨ ਫੋਲਡਿੰਗ ਮੁਕਾਬਲੇ
- 24 ਵਿਦਿਆਰਥੀਆਂ ਨੇ ਬਣਾਏ ਵੱਖ ਵੱਖ ਡਿਜਾਇਨਾਂ ਦੇ ਨੈਪਕਿਨ
ਨਵਾਂਸ਼ਹਿਰ ,

ਕਰਿਆਮ ਰੋਡ ਸਥਿਤ ਕੇਸੀ ਕਾਲਜ ਆਫ ਹੋਟਲ ਮੈਨਜਮੈਂਟ 'ਚ ਵਿਦਿਆਰਥੀਆਂ ਦੇ ਨੈਪਕਿਨ ਫੋਲਡਿੰਗ ਮੁਕਾਬਲੇ ਕਰਵਾਏ ਗਏ , ਜਿਸ ਵਿੱਚ 24 ਵਿਦਿਆਰਥੀਆਂ ਨੂੰ 8 ਵਰਗਾਂ 'ਚ ਵੰਡਿਆ ਗਿਆ ਸੀ । ਪ੍ਰਿੰਸੀਪਲ ਬਲਜੀਤ ਕੌਰ ਦੀ ਦੇਖਰੇਖ 'ਚ ਕਰਵਾਏ ਇਹਨਾਂ ਮੁਕਾਬਲਿਆਂ 'ਚ ਹੋਟਲ ਮੈਨਜਮੈਂਟ ਦੇ ਵਿਦਿਆਰਥੀਆਂ ਨੇ ਨੈਪਕਿਨ ਸਜਾਉਣ 'ਚ ਵਿਸ਼ਵ ਮੈਤਰੇ , ਬੁੱਕ ਫੋਲਡ , ਕੈਂਡਲ ਫੋਲਡ , ਸਨਰਾਇਜ, ਲਾੱਟਸ , ਆਇਸ ਫਲੈਗਸ , ਜੈਕੇਟ, ਫਰੈਸ ਕਾਊਂਨ ਫੋਲਡ , ਲਿੱਲੀ ਫੋਲਡ, ਸਟੇਂਡਿੰਗ ਫੋਲਡ , ਵਿਸ਼ਪ ਕਰਾਉਨ , ਟਾਈ ਫੋਲਡ , ਸਟਾਰ ਫੋਲਡ , ਪਾਕੇਟ ਫੋਲਡ , ਪਿਰਾਮਿਡ, ਸਨੋਂ ਲੈਗ ਆਦਿ 30 ਪ੍ਰਕਾਰ ਦੇ ਨੈਪਕਿਨ ਫੋਲਡ ਤਿੰਨ ਮਿੰਟ ਵਿੱਚ ਹੀ ਤਿਆਰ ਕੀਤੇ । ਇਸ 'ਚ ਪਹਿਲਾਂ ਸਥਾਨ ਗਰੁੱਪ 1 (ਪੁਸ਼ਪਕ, ਮਨੋਰਥ ਸ਼ਾਹ, ਮਨੀਸ਼ਵਰ ਪਟਿਆਲ) ਅਤੇ ਗਰੁੱਪ 8 (ਕੁਦਰਤ ਢਿੱਲੋਂ, ਹਰਪ੍ਰੀਤ ਕੌਰ, ਰੇਣੂ ਪਾਰਸੀ) ਦੀ ਟੀਮ ਨੇ ਸਾਂਝੇ ਰੂਪ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸਦੇ ਨਾਲ ਹੀ ਅਲਗ ਡਿਜਾਇਨ ਦਾ ਨੈਪਕਿਨ ਬਣਾਉਣ ਵਾਲੇ ਵਿਕਰਮਜੀਤ ਨੂੰ ਵਿਸ਼ੇਸ਼ ਸਨਾਮਾਨ ਦਿੱਤਾ ਗਿਆ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਸੰਦੇਸ਼ 'ਚ ਦੱਸਿਆ ਕਿ ਅਜਿਹੀਆਂ ਪ੍ਰਤਿਯੋਗਤਾਵਾਂ ਹੱਥਾਂ ਦੀ ਕੁਸ਼ਲਤਾ 'ਚ ਨਿਪੁਣਤਾ ਲਿਆਉਂਦੀਆਂ ਹਨ ਅਤੇ ਟਾਇਮ ਮੈਨਜਮੈਂਟ ਦਾ ਅਭਿਆਸ ਕਰਾਉਂਦੀਆਂ ਹਨ । ਜੱਜ ਦੀ ਭੂਮਿਕਾ ਪ੍ਰਿੰਸੀਪਲ ਬਲਜੀਤ ਕੌਰ, ਪ੍ਰੋ. ਵਿਵੇਕ ਸ਼ਰਮਾ, ਪ੍ਰੋ. ਸੁਖਦੀਪ ਕੌਰ ਨੇ ਅਦਾ ਕੀਤੀ । ਮੌਕੇ 'ਤੇ ਪ੍ਰੋ. ਵਿਵੇਕ, ਮਿਰਜਾ ਸ਼ਹਿਜਾਨ ਵੇਗ, ਸੰਨੀ ਸ਼ਰਮਾ, ਅਮਨ ਸ਼ਰਮਾ ਅਤੇ ਪੀਆਰਓ ਵਿਪਨ ਕੁਮਾਰ ਆਦਿ ਹਾਜਰ ਰਹੇ ।

-ਕੇਸੀ ਐਚਐਮ 'ਚ ਨੈਪਕਿਨ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ
-ਨੇਪਕਿਨ ਮੁਕਾਬਲਿਆਂ ਵਿੱਚ ਜਜਮੈਂਟ ਕਰਦੇ ਹੋਏ ਜੱਜ
-ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਕਾਲਜ ਸਟਾਫ ਦੇ ਨਾਲ